ਮੁੰਬਈ ਭਗਦੜ ਤੋਂ ਬਾਅਦ ਪਰੇਲ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ

ਵੀਡੀਓ ਕੈਪਸ਼ਨ, ਪਰੇਲ ਰੇਲਵੇ ਸਟੇਸ਼ਨ ਨੂੰ ਐਲਫਿੰਸਟੋਨ ਰੋਡ ਨਾਲ ਜੋੜਨ ਵਾਲੇ ਫੁੱਟ ਓਵਰ ਬ੍ਰਿਜ 'ਤੇ ਹਾਦਸਾ ਵਾਪਰਿਆ।
ਪ੍ਰਕਾਸ਼ਿਤ

ਸੈਂਟਰਲ ਮੁੰਬਈ ਦੇ ਪਰੇਲ ਰੇਲਵੇ ਸਟੇਸ਼ਨ ਨੂੰ ਐਲਫਿੰਸਟੋਨ ਰੋਡ ਨਾਲ ਜੋੜਨ ਵਾਲੇ ਫੁੱਟ ਓਵਰ ਬ੍ਰਿਜ 'ਤੇ ਹਾਦਸਾ ਵਾਪਰਿਆ।ਇਹ ਹਾਦਸਾ ਬਾਰਿਸ਼ ਤੇ ਬ੍ਰਿਜ 'ਤੇ ਭੀੜ ਕਾਰਨ ਵਾਪਰਿਆ।