'ਜੋਤਹੀਣ ਹੋਣਾ ਮੇਰੇ ਪਿਆਰ ਦੇ ਜਜ਼ਬਾਤ ਖ਼ਤਮ ਨਹੀਂ ਕਰਦਾ'

ਵੀਡੀਓ ਕੈਪਸ਼ਨ, 'ਡਿਜ਼ਾਇਰ' ਦਾ ਮੇਰੀ 'ਡਿਸੇਬਿਲੀਟੀ' ਨਾਲ ਕੋਈ ਸਬੰਧ ਨਹੀਂ'
ਪ੍ਰਕਾਸ਼ਿਤ

ਇੱਕ ਜੋਤਹੀਣ ਕੁੜੀ ਨੇ ਦੱਸਿਆ ਕਿਵੇਂ ਉਸਨੂੰ ਇੱਕ ਹਮਸਫ਼ਰ ਦੀ ਤਲਾਸ਼ ਹੈ। ਉਸਨੇ ਦੱਸਿਆ ਕਿਵੇਂ ਉਸਦੇ ਜਜ਼ਬਾਤ ਉਸ ਮੁੰਡੇ ਲਈ ਉੱਭਰਦੇ ਹਨ, ਜਿਸ ਨੂੰ ਉਸਨੇ ਵੇਖਿਆ ਵੀ ਨਹੀਂ।