20 ਸਾਲਾਂ ਤੋਂ ਦਿੱਲੀ ਆ ਰਹੇ ਪੰਛੀਆਂ ਨੇ ਕਿਉਂ ਬਦਲਿਆ ਰੂਟ?

ਵੀਡੀਓ ਕੈਪਸ਼ਨ, 20 ਸਾਲਾਂ ਤੋਂ ਦਿੱਲੀ ਆ ਰਹੇ ਪੰਛੀਆਂ ਨੇ ਕਿਉਂ ਬਦਲਿਆ ਰੂਟ?
ਪ੍ਰਕਾਸ਼ਿਤ

ਹਾਲੇ ਤੱਕ ਨਿਗਮ ਬੋਧ ਘਾਟ ’ਤੇ ਸਥਿਤ ਝੀਲ ’ਤੇ ਕੁਝ ਹੀ ਪੰਛੀ ਬਾਹਰੋਂ ਆਏ ਹਨ। ਦਿੱਲੀ ਦੇ ਕੁਝ ਇਲਾਕੇ ਇੰਨ੍ਹਾਂ ਪੰਛੀਆਂ ਦੇ ਪਸੰਦੀਦਾ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)