ਮੈਡੀਕਲ ਸਟੋਰ ਤੋਂ ਗਰਭਪਾਤ ਦੀ ਗੋਲੀ ਖਰੀਦ ਕੇ ਖਾਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਵੋ

ਵੀਡੀਓ ਕੈਪਸ਼ਨ, ਕੀ ਡਾਕਟਰੀ ਸਲਾਹ ਦੇ ਬਿਨਾਂ ਅਬੋਰਸ਼ਨ ਪਿਲ ਲੈਣਾ ਸਹੀ ਹੈ?
ਪ੍ਰਕਾਸ਼ਿਤ

ਪ੍ਰੈਗਨੈਂਟ ਹੋ ਗਏ ਹੋ ਅਤੇ ਬੱਚਾ ਨਹੀਂ ਚਾਹੁੰਦੇ ਤਾਂ ਮੈਡੀਕਲ ਸਟੋਰ ਤੋਂ ਗਰਭਪਾਤ ਦੀ ਗੋਲੀ ਖਰੀਦ ਕੇ ਖਾਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਵੋ

ਇੱਕ ਸਰਵੇਖਣ ਮੁਤਾਬਕ ਭਾਰਤ ’ਚ 50% ਤੋਂ ਵੱਧ ਔਰਤਾਂ ਅਸੁਰੱਖਿਅਤ ਤਰੀਕੇ ਨਾਲ ਦਵਾਈਆਂ ਲੈ ਕੇ ਗਰਭਪਾਤ ਕਰਵਾ ਲੈਂਦੀਆਂ ਹਨ। 30% ਤੋਂ ਵੱਧ ਨੂੰ ਇਸ ਦੇ ਸਾਈਡ ਇਫੈਕਟ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)