ਕੀ ਸੋਸ਼ਲ ਮੀਡੀਆ ਦਾ ਚੋਣ ਨਤੀਜਿਆਂ 'ਤੇ ਅਸਰ ਪੈਂਦਾ ਹੈ?

ਵੀਡੀਓ ਕੈਪਸ਼ਨ, ਕੀ ਸੋਸ਼ਲ ਮੀਡੀਆ ਦਾ ਚੋਣ ਨਤੀਜਿਆਂ 'ਤੇ ਅਸਰ ਪੈਂਦਾ ਹੈ?
ਪ੍ਰਕਾਸ਼ਿਤ

ਇਹ ਵੀ ਇੱਕ ਧਾਰਨਾ ਹੈ ਕਿ ਸੋਸ਼ਲ ਮੀਡੀਆ ਚੋਣਾਂ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ। ਪਰ ਕੀ ਸੱਚਮੁੱਚ ਅਜਿਹਾ ਹੈ? ਜਾਣੋ ਇਸ ਵੀਡੀਓ ਰਾਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)