ਦਿੱਲੀ ਦੀਆਂ ਸੜਕਾਂ 'ਤੇ ਔਰਤਾਂ ਦਾ ਮਾਰਚ - 'ਸ਼ਾਇਦ ਕੱਲ੍ਹ ਮੈਨੂੰ ਮਾਰ ਦਿੱਤਾ ਜਾਵੇਗਾ...'

ਵੀਡੀਓ ਕੈਪਸ਼ਨ, ਰਾਜਧਾਨੀ ਦਿੱਲੀ ’ਚ ਔਰਤਾਂ ਦਾ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮਾਰਚ
ਪ੍ਰਕਾਸ਼ਿਤ

ਆਪਣੇ ਹੱਕਾਂ ਨੂੰ ਲੈ ਕੇ ਰਾਜਧਾਨੀ ਦੀਆਂ ਸੜਕਾਂ ਤੇ 'ਆਜ਼ਾਦੀ' ਦੇ ਨਾਅਰੇ ਲਾਉਂਦੀਆਂ ਔਰਤਾਂ ਦਾ ਕੀ ਕਹਿਣਾ ਹੈ?

ਰਿਪੋਰਟ-ਦਿਵਿਆ ਆਰਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)