ਗੁਡਬਾਏ ਫਾਦਰ: ਪਿਓ-ਧੀ ਦੀ ਦਿਲ ਛੂਹਣ ਵਾਲੀ ਕਹਾਣੀ
ਪ੍ਰਕਾਸ਼ਿਤ
ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲਾ ਕਿਸਾਨ ਮਲੱਪਾ ਨਾਂ ਇਹ ਕਹਿ ਕੇ ਆਪਣੇ ਘਰੋਂ ਨਿਕਲਿਆ ਕਿ ਉਹ ਸਬਜ਼ੀਆਂ ਲੈਣ ਜਾ ਰਿਹਾ ਹੈ। ਪਰ ਅਸਲ ਵਿੱਚ ਉਹ ਸ਼ਹਿਰ ਉਹ ਸਾਮਾਨ ਲੈਣ ਜਾ ਰਿਹਾ ਸੀ ਜੋ ਉਸ ਦੇ ਪਰਿਵਾਰ ਨੂੰ ਉਸ ਦੇ ਮਰਨ ਤੋਂ ਬਾਅਦ ਅੰਤਮ ਰਸਮਾਂ ਲਈ ਚਾਹੀਦਾ ਹੋਵੇਗਾ।
ਅਗਲੇ ਦਿਨ ਉਹ ਆਪਣੇ ਖੇਤ ਵਿੱਚ ਮਰਿਆ ਹੋਇਆ ਮਿਲਿਆ। ਇਸ ਦਾ ਸਭ ਤੋਂ ਜ਼ਿਆਦਾ ਦੁੱਖ ਉਸ ਦੀ ਸਭ ਤੋਂ ਛੋਟੀ ਧੀ ਨੂੰ ਹੋਇਆ ਜੋ ਉਸ ਦੀ ਲਾਡਲੀ ਸੀ।
ਇੱਕ ਸਾਲ ਬਾਅਦ ਉਨ੍ਹੇ ਇੱਕ ਚਿੱਠੀ ਲਿੱਖ ਕੇ ਆਪਣੇ ਪਿਆਰ ਅਤੇ ਦੁੱਖ ਦਾ ਇਜ਼ਹਾਰ ਕੀਤਾ। ‘ਗੁਡਬਾਏ ਫਾਦਰ’ ਉਸ ਦੀ ਚਿੱਠੀ 'ਤੇ ਬਣੀ ਫਿਲਮ ਹੈ।