‘ਔਰਤਾਂ ਦੀ ਤਸਕਰੀ ਦਾ ਮੁੱਦਾ ਚੋਣਾਂ ਦਾ ਮੁੱਦਾ ਕਿਉਂ ਨਹੀਂ ਬਣਦਾ’

ਵੀਡੀਓ ਕੈਪਸ਼ਨ, ‘ਔਰਤਾਂ ਦੀ ਤਸਕਰੀ ਦਾ ਮੁੱਦਾ ਆਖ਼ਰ ਕਿਉਂ ਨਹੀਂ ਬਣਦਾ ਚੋਣਾਂ ਦਾ ਮੁੱਦਾ’
ਪ੍ਰਕਾਸ਼ਿਤ

ਲੋਕ ਸਭਾ ਚੋਣਾਂ ਦੇ ਦੂਜੇ ਗੇੜ ’ਚ ਬਿਹਾਰ ਦੇ ਸੀਮਾਂਚਲ ਦੇ ਤਿੰਨ ਸੰਸਦੀ ਖੇਤਰਾਂ ਪੂਰਨੀਆ, ਕਟਿਹਾਰ ਅਤੇ ਕਿਸ਼ਨਗੰਜ ’ਚ ਚੋਣਾਂ ਹੋਣੀਆਂ ਹਨ।

ਇਹ ਉਹ ਇਲਾਕਾ ਜਿੱਥੇ ਕੁੜੀਆਂ ਨੂੰ ਵਿਆਹ ਦੇ ਨਾਂ ’ਤੇ ਵੱਡੇ ਪੈਮਾਨੇ ’ਤੇ ਵੇਚ ਦਿੱਤਾ ਜਾਂਦਾ ਹੈ।

ਪਰ ਜਾਣਕਾਰਾਂ ਦੀ ਮੰਨੀਏ ਤਾਂ ਇਹ ਸਮੱਸਿਆ ਕਿਸੇ ਵੀ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਨਹੀਂ ਬਣਦੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)