ਜਲ੍ਹਿਆਂਵਾਲਾ ਬਾਗ ਕਾਂਡ: 'ਪਹਿਲੀ ਵਿਸ਼ਵ ਜੰਗ 'ਚ ਮਦਦਗਾਰ ਰਹੇ ਪੰਜਾਬੀਆਂ ਨਾਲ ਬਰਤਾਨੀਆਂ ਨੇ ਜ਼ੁਲਮ ਕੀਤਾ'

ਵੀਡੀਓ ਕੈਪਸ਼ਨ, ਜਲ੍ਹਿਆਂਵਾਲਾ ਬਾਗ ਕਾਂਡ: 'ਪਹਿਲੀ ਵਿਸ਼ਵ ਜੰਗ 'ਚ ਮਦਦਗਾਰ ਰਹੇ ਪੰਜਾਬੀਆਂ ਨਾਲ ਬਰਤਾਨੀਆਂ ਨੇ ਜ਼ੁਲਮ ਕੀਤਾ'
ਪ੍ਰਕਾਸ਼ਿਤ

ਪੰਜਾਬ ਯੂਨੀਵਰਸਿਟੀ ਦੀ ਇਤਿਹਾਸਕਾਰ ਪ੍ਰੋਫੈਸਰ ਮੰਜੂ ਮਲਹੋਤਰਾ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਕਾਂਡ ਕਿਉਂ ਵਾਪਰਿਆ ਅਤੇ ਕਿਵੇਂ ਇਸ ਨਾਲ ਪੰਜਾਬੀਆਂ ਨੂੰ ਠੇਸ ਪਹੁੰਚੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)