ਔਰਤਾਂ ਦੇ ਮਸਜਿਦ ਵਿੱਚ ਨਮਾਜ਼ ਅਦਾ ਕਰਨ ਬਾਰੇ ਕੀ ਕਹਿੰਦਾ ਹੈ ਇਸਲਾਮ

ਵੀਡੀਓ ਕੈਪਸ਼ਨ, ਕੀ ਇਸਲਾਮ ਔਰਤਾਂ ਨੂੰ ਮਸਜਿਦ ਵਿੱਚ ਨਮਾਜ਼ ਪੜ੍ਹਣ ਦੀ ਆਜ਼ਾਦੀ ਦਿੰਦਾ ਹੈ?
ਪ੍ਰਕਾਸ਼ਿਤ

ਪੂਣੇ ਦੇ ਇੱਕ ਮੁਸਲਿਮ ਜੋੜੇ ਨੇ ਅਦਾਲਤ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਔਰਤਾਂ ਦੇ ਮਸਜਿਦ ਵਿੱਚ ਜਾ ਕੇ ਦੁਆ ਕਰਨ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)