ਗੁੱਸੇ 'ਤੇ ਕਿਵੇਂ ਕਾਬੂ ਪਾ ਸਕਦੇ ਹੋ?

ਵੀਡੀਓ ਕੈਪਸ਼ਨ, ਗੁੱਸੇ 'ਤੇ ਕਿਵੇਂ ਕਾਬੂ ਪਾ ਸਕਦੇ ਹੋ?
ਪ੍ਰਕਾਸ਼ਿਤ

ਕਦੇ ਤੁਸੀਂ ਸੋਚਿਆ ਹੈ ਕਿ ਤੁਹਾਨੂੰ ਗੁੱਸਾ ਕਿਉਂ ਆਉਂਦਾ ਹੈ।ਕੀ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਗੁੱਸਾ ਸਹੀ ਗੱਲ ’ਤੇ ਆਉਂਦਾ ਹੈ।

ਮਸ਼ਹੂਰ ਲਾਈਫ ਕੋਚ ਅਲਕਾ ਸ਼ਰਮਾ ਨੇ 5 ਤਰੀਕੇ ਦੱਸੇ ਹਨ ਜਿਨ੍ਹਾਂ ਨਾਲ ਤੁਸੀਂ ਗੁੱਸਾ ਮੁਕਾ ਸਕਦੇ ਹੋ, ਨਹੀਂ ਤਾਂ ਘਟਾ ਤਾਂ ਸਕਦੇ ਹੀ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)