ਖਾਣ-ਪੀਣ ਤੋਂ ਅਗਾਂਹ ਜਾ ਕੇ, ਇਹ ਕੈਫ਼ੇ ਹੈ ਖਾਸ

ਵੀਡੀਓ ਕੈਪਸ਼ਨ, ਖਾਨ-ਪੀਣ ਤੋਂ ਅਗਾਂਹ ਜਾ ਕੇ, ਇਸ ਕੈਫ਼ੇ ਵਿੱਚ ਕੀ ਹੈ ਖਾਸ
ਪ੍ਰਕਾਸ਼ਿਤ

ਦਿੱਲੀ ਦੇ ਇਸ ਰੈਸਟੌਰੰਟ ਵਿੱਚ ਸਟਾਫ ਨਾ ਹੀ ਬੋਲ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ।

ਛੇ ਮੁੰਡਿਆਂ ਨੇ ਆਪਣੀ ਨੌਕਰੀ ਛੱਡ ਕੇ ਇਹ ਉਪਰਾਲਾ ਕੀਤਾ ਹੈ। ਉਹ ਚਾਹੁੰਦੇ ਹਨ ਕਿ ਸਮਾਜ ਦਾ ਇਨ੍ਹਾਂ ਲੋਕਾਂ ਵੱਲ ਨਜ਼ਰੀਆ ਬਦਲੇ ਤੇ ਉਹ ਆਪਣੇ ਆਪ ਵਿੱਚ ਵੀ ਖੁਸ਼ੀ ਮਹਿਸੂਸ ਕਰਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)