ਟੂਥਬਰੱਸ਼ 'ਤੇ ਬਾਸਕੇਟਬਾਲ ਨਚਾਉਂਦਾ ਮੋਗੇ ਦਾ ਮੁੰਡਾ
ਪ੍ਰਕਾਸ਼ਿਤ
ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਬੱਡੂਵਾਲ ਦਾ ਰਹਿਣ ਵਾਲੇ ਸੰਦੀਪ ਸਿੰਘ ਦਾ ਨਾਂ ਗਿਨੀਜ਼ ਬੁੱਕ ਵਿੱਚ 3 ਵਾਰ ਦਰਜ ਹੋ ਚੁੱਕਿਆ ਹੈ।
ਉਹ ਟੂਥਬਰੱਸ਼ ਉੱਤੇ ਬਾਸਕੇਟਬਾਲ ਘੁਮਾਉਂਦਾ ਹੈ, ਜਿਸ ਵਿੱਚ ਉਸ ਨੇ ਕਈਆਂ ਦੇ ਰਿਕਾਰਡ ਤੋੜੇ ਹਨ।
ਰਿਪੋਰਟ: ਸੁਰਿੰਦਰ ਮਾਨ, ਬੀਬੀਸੀ ਪੰਜਾਬੀ ਲਈ