ਚੁਲ੍ਹੇ-ਚੌਂਕੇ ਤੋਂ ਬ੍ਰੇਕ ਲੈ ਕੇ ਓਪਨ ਜਿਮ 'ਚ ਸਿਹਤ ਸੁਧਾਰ ਰਹੀਆਂ ਔਰਤਾਂ

ਵੀਡੀਓ ਕੈਪਸ਼ਨ, ਔਰਤਾਂ ਲਈ ਸਾੜੀ-ਸੂਟ ਵਾਲੀ ਓਪਨ ਜਿਮ
ਪ੍ਰਕਾਸ਼ਿਤ

ਦਿੱਲੀ ਦੇ ਪਾਰਕਾਂ ਵਿੱਚ ਬਣਾਈਆਂ ਓਪਨ ਜਿਮ ਵਿੱਚ ਸਿਹਤਮੰਦ ਰਹਿਣ ਦੇ ਲਈ ਹਰ ਉਮਰ ਵਰਗ ਦੀਆਂ ਔਰਤਾਂ ਕਸਰਤ ਕਰਦੀਆਂ ਹਨ। ਪਰ ਇਹ ਜਿਮ ਖਾਸ ਹੈ ਕਿਉਂਕਿ ਇਹ ਓਪਨ ਜਿਮ ਹੈ ਅਤੇ ਸਿਰਫ਼ ਔਰਤਾਂ ਲਈ।

ਵੀਡੀਓ: ਕਮਲੇਸ਼, ਬੁਸ਼ਰਾ, ਮਨੀਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)