ਅਨੁਪਮ ਖੇਰ ਦੀ ਰੈਲੀ ਦੇ ‘ਫਲੋਪ ਸ਼ੋਅ’ ’ਤੇ ਸਫਾਈ

ਵੀਡੀਓ ਕੈਪਸ਼ਨ, ਅਨੁਪਮ ਖੇਰ ਨੂੰ ਚੰਡੀਗੜ੍ਹ 'ਚ ਕਿਉਂ ਰੱਦ ਕਰਨਾ ਪਿਆ ਚੋਣ ਪ੍ਰਚਾਰ?
ਪ੍ਰਕਾਸ਼ਿਤ

ਅਨੁਪਮ ਖੇਰ ਪਤਨੀ ਕਿਰਨ ਖੇਰ ਲਈ ਚੰਡੀਗੜ੍ਹ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਪਰ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਚੋਣ ਸਭਾ ਵਿੱਚ ਲੋਕ ਪਹੁੰਚੇ ਹੀ ਨਹੀਂ ਅਤੇ ਕੁਰਸੀਆਂ ਖਾਲ੍ਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)