ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜਿਆਂ ਦੀ ਟੌਪਰ ਨੇਹਾ ਵਰਮਾ ਦੇ ਪੂਰੇ ਸਕੂਲ ਨੇ ਇੰਝ ਪਾਇਆ ਭੰਗੜਾ
ਪ੍ਰਕਾਸ਼ਿਤ
ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜਿਆਂ ’ਚ ਲੁਧਿਆਣਾ ਦੀ ਨੇਹਾ ਵਰਮਾ ਨੇ ਟੌਪ ਕੀਤਾ ਹੈ। ਉਸ ਨੇ 99.54% ਅੰਕ ਹਾਸਿਲ ਕੀਤੇ ਹਨ।