ਬਲਵੰਤ ਸਿੰਘ ਰਾਜੋਆਣਾ - ਭਾਜਪਾ ਨੇ ਸਿੱਖ ਭਾਵਨਾਵਾਂ ਨੂੰ ਲਾਈ ਮੱਲ੍ਹਮ

ਵੀਡੀਓ ਕੈਪਸ਼ਨ, ਬਲਵੰਤ ਸਿੰਘ ਰਾਜੋਆਣਾ -
ਪ੍ਰਕਾਸ਼ਿਤ

ਰਾਜੋਆਣਾ ਦੀ ਭੈਣ ਕਲਮਦੀਪ ਕੌਰ ਨੇ 5 ਮਈ 2019 ਨੂੰ ਮੀਡੀਆ ਸਾਹਮਣੇ ਇੱਕ ਚਿੱਠੀ ਪੇਸ਼ ਕਰਦਿਆਂ ਕਿਹਾ ਕਿ ਇਹ ਚਿੱਠੀ ਬਲਵੰਤ ਸਿੰਘ ਨੇ ਜੇਲ੍ਹ ਵਿੱਚੋਂ ਉਨ੍ਹਾਂ ਰਾਹੀਂ ਭੇਜੀ ਹੈ।

ਰਿਪੋਰਟ: ਖੁਸ਼ਹਾਲ ਲਾਲੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)