ਲੋਕ ਸਭਾ ਚੋਣਾਂ 2019: ਰਾਹੁਲ ਤੇ ਮੋਦੀ ਦੀ ਰੈਲੀ ’ਚ ਪਹੁੰਚੇ ਲੋਕਾਂ ਦੇ ਕੀ ਸਨ ਅਹਿਮ ਮੁੱਦੇ
ਪ੍ਰਕਾਸ਼ਿਤ
ਸਿਰਸਾ ’ਚ ਰਾਹੁਲ ਗਾਂਧੀ ਅਤੇ ਫਤਿਹਾਬਾਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਵਿੱਚ ਆਏ ਨੌਜਵਾਨਾਂ ਨੇ ਰੁਜ਼ਗਾਰ ਨੂੰ ਮੁੱਖ ਮੁੱਦਾ ਦੱਸਿਆ। ਕਾਂਗਰਸ ਦੀ ਰੈਲੀ ’ਚ ਪਹੁੰਚੇ ਨੌਜਵਾਨਾਂ ਨੇ ਜਿੱਥੇ ਆਸ ਪ੍ਰਗਟ ਕੀਤੀ ਕਿ ਕਾਂਗਰਸ ਦੀ ਸਰਕਾਰ ਆਉਣ ਨਾਲ ਉਨ੍ਹਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ, ਉੱਥੇ ਹੀ ਭਾਜਪਾ ਦੀ ਰੈਲੀ ’ਚ ਪਹੁੰਚੇ ਨੋਜਵਾਨਾਂ ਨੇ ਕਿਹਾ ਉਨ੍ਹਾਂ ਨੂੰ ਮਿਲੀਆਂ ਨੌਕਰੀਆਂ।
ਰਿਪੋਰਟ- ਪ੍ਰਭੂ ਦਿਆਲ