'ਚੰਗੇ ਨੰਬਰਾਂ ਨਾਲ ਖ਼ੁਸ਼ ਕਰਨਾ ਤੁਹਾਡੇ ਬੱਚੇ ਦੀ ਜਿੰਮੇਵਾਰੀ ਨਹੀ'

ਵੀਡੀਓ ਕੈਪਸ਼ਨ, ਵੰਦਨਾ ਸੂਫ਼ੀਆ ਕਟੋਚ
ਪ੍ਰਕਾਸ਼ਿਤ

ਸੀਬੀਐੱਸੀ ਦੇ ਦਸਵੀਂ ਕਲਾਸ ਦੇ ਨਤੀਜਿਆਂ ’ਚ 13 ਬੱਚਿਆਂ ਦੇ 500 ਚੋਂ 499 ਅੰਕ ਆਏ ਹਨ ਪਰ ਇੱਕ ਅਜਿਹੀ ਵੀ ਮਾਂ ਹੈ ਜੋ ਆਪਣੇ ਪੁੱਤਰ ਦੇ 60% ਨੰਬਰਾਂ ਤੋਂ ਵੀ ਖ਼ੁਸ਼ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)