111 ਸਾਲਾ ਬਚਨ ਸਿੰਘ ਬਣੇ ਚੋਣ ਕਮਿਸ਼ਨ ਦੇ ‘ਖ਼ਾਸ ਮਹਿਮਾਨ’

ਵੀਡੀਓ ਕੈਪਸ਼ਨ, ਦਿੱਲੀ ਵਿੱਚ ਰਹਿਣ ਵਾਲੇ 111 ਸਾਲਾ ਬਚਨ ਸਿੰਘ
ਪ੍ਰਕਾਸ਼ਿਤ

ਦਿੱਲੀ ਵਿੱਚ ਰਹਿਣ ਵਾਲੇ 111 ਸਾਲਾ ਬਚਨ ਸਿੰਘ ਨੂੰ ਸੱਦਾ ਦੇਣ ਚੋਣ ਕਮਿਸ਼ਨ ਦੇ ਅਫ਼ਸਰ ਆਪ ਇਨ੍ਹਾਂ ਦੇ ਘਰ ਆਏ। ਬਚਨ ਸਿੰਘ ਦੀ ਯਾਦਦਾਸ਼ਤ ਹੁਣ ਘੱਟ ਹੈ ਪਰ ਪਰਿਵਾਰ ਦਾ ਦਾਅਵਾ ਹੈ ਕਿ ਉਹ ਕਦੇ ਵੋਟ ਪਾਉਣ ਤੋਂ ਨਹੀਂ ਖੁੰਝੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)