ਦੇਸ ਦਾ ਪ੍ਰਧਾਨ ਮੰਤਰੀ ਨਵਾਂ ਬਣੇ: ਅਖਿਲੇਸ਼ ਯਾਦਵ

ਵੀਡੀਓ ਕੈਪਸ਼ਨ, ‘ਭਾਜਪਾ ਨੇ ਲੋਕਾਂ ਨੂੰ ਬਹਿਕਾਇਆ ਸੀ’
ਪ੍ਰਕਾਸ਼ਿਤ

ਕੀ ਮਾਇਆਵਤੀ ਬਣਨਗੇ ਦੇਸ ਦੇ ਅਗਲੇ ਪ੍ਰਧਾਨ ਮੰਤਰੀ? – ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਭਾਜਪਾ, ਰਾਸ਼ਟਰਵਾਦ ਸਣੇ ਕਈ ਮੁੱਦਿਆਂ ’ਤੇ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਨਾਲ ਗੱਲਬਾਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)