ਮੋਦੀ ਲਹਿਰ ਪੰਜਾਬ ਵਿੱਚ ਮੱਠੀ ਕਿਉਂ ਪੈ ਜਾਂਦੀ ਹੈ
ਪ੍ਰਕਾਸ਼ਿਤ
ਅਕਾਲੀ ਦਲ ਨਾਲ ਗੱਠਜੋੜ ਵਿੱਚ ਜੂਨੀਅਰ ਪਾਰਟਨਰ ਵਜੋਂ ਭਾਜਪਾ 2014 ’ਚ 13 ’ਚੋਂ 3 ਸੀਟਾਂ ਲੜੀ ਤੇ 2 ਜਿੱਤ ਵੀ ਗਈ।
ਇੱਕ ਜਿਮਨੀ ਚੋਣ ਹਾਰਨ ਤੋਂ ਬਾਅਦ ਇਸ ਵੇਲੇ ਭਾਜਪਾ ਕੋਲ ਇੱਕੋ ਸੀਟ ਹੈ ਤੇ ਇਸ ਵਾਰ ਤਿੰਨੋਂ ਉਮੀਦਵਾਰ ਨਵੇਂ ਹਨ।
ਸਵਾਲ ਸਾਹਮਣੇ ਹੈ — ਕੀ ਕਾਰਨ ਹੈ ਕਿ ਸਿਆਸੀ ਮਾਹਿਰਾਂ ਨੂੰ ਪੰਜਾਬ ਵਿੱਚ ਭਾਜਪਾ ਤਾਕਤਵਰ ਨਜ਼ਰ ਨਹੀਂ ਆਉਂਦੀ?