ਕੋਰੋਨਾਵਾਇਰਸ ਲੌਕਡਾਊਨ: ਪੰਜਾਬ 'ਚ ਸ਼ਰਾਬ ਇੰਨੀ ਅਹਿਮ ਕਿਉਂ? ਹੁਣ ਆਨਲਾਈਨ ਵਿਕਰੀ ਦੀ ਗੱਲ ਕਿਉਂ ਹੋ ਰਹੀ
ਪ੍ਰਕਾਸ਼ਿਤ
ਤੁਸੀਂ ਸ਼ਰਾਬ ਪੀਂਦੇ ਹੋ? ਇਹ ਤਾਂ ਪਰਸਨਲ ਸਵਾਲ ਹੋ ਗਿਆ, ਸਵਾਲ ਇਸ ਵੇਲੇ ਵੱਡਾ ਬਣਿਆ ਪਿਆ ਹੈ, ਇੰਨਾ ਵੱਡਾ ਕਿ ਭਾਰਤ ਦੀ ਪੰਜਾਬ ਸਰਕਾਰ ਤਾਂ ਸੋਚ ਰਹੀ ਹੈ ਕਿ ਆਨਲਾਈਨ ਡਿਲੀਵਰੀ ਸ਼ੁਰੂ ਕਰ ਦੇਈਏ, ਹੋ ਸਕਦਾ ਹੈ ਤੁਸੀਂ ਇਹ ਵੀਡੀਓ ਜਦੋਂ ਤੱਕ ਦੇਖੋ, ਇਸ ਬਾਰੇ ਕੋਈ ਫੈਸਲਾ ਆ ਚੁੱਕਾ ਹੋਵੇI
(ਰਿਪੋਰਟ: ਆਰਿਸ਼ ਛਾਬੜਾ, ਐਡਿਟ: ਰਾਜਨ ਪਪਨੇਜਾ)