ਪੰਜਾਬ ’ਚ ਕੋਰੋਨਾ ਦੇ ਅੰਕੜੇ ਘੱਟ ਪਰ ਕੈਪਟਨ ਨੂੰ ਕਿਹੜਾ ਡਰ ਸਤਾ ਰਿਹਾ

ਵੀਡੀਓ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਸਥਾਨਕ ਲੋਕਾਂ ਵਿੱਚ ਫੈਲਣ ਬਾਰੇ ਅਗਾਹ ਕੀਤਾ
ਪ੍ਰਕਾਸ਼ਿਤ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਬਾਰੇ ਅਜੇ ਕਾਫੀ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਬਿਲਕੁੱਲ ਗਲਤ ਹੈ ਕਿ ਕੋਰੋਨਾਵਾਇਰਸ ਹੁਣ ਮੁੱਕ ਗਿਆ ਹੈ।

ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਵਾਇਰਸ ਸਥਾਨਕ ਪੱਧਰ ’ਤੇ ਫੈਲਣ ਦਾ ਖ਼ਤਰਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)