ਪੰਜਾਬ ਦੇ ਕਿਸਾਨਾਂ ਨੂੰ ਕਿਉਂ ਦਿੱਤੀ ਸ੍ਰਮਿਤੀ ਇਰਾਨੀ ਨੇ ਵਧਾਈ

ਵੀਡੀਓ ਕੈਪਸ਼ਨ, ਪੰਜਾਬ ਦੇ ਕਿਸਾਨਾਂ ਨੂੰ ਕਿਉਂ ਦਿੱਤੀ ਸ੍ਰਮਿਤੀ ਇਰਾਨੀ ਨੇ ਵਧਾਈ
ਪ੍ਰਕਾਸ਼ਿਤ

ਕੇਂਦਰੀ ਕੈਬਨਿਟ ਬੈਠਕ ’ਚ ਲਏ ਕਿਸਾਨਾਂ ਸਬੰਧੀ ਫ਼ੈਸਲਿਆਂ ਬਾਰੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਜਾਣਕਾਰੀ ਦਿੱਤੀ। ਇਸ ਦੌਰਾਨ ਨੇ ਉਨ੍ਹਾਂ ਦੇ ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਵੀ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)