ਕੋਰੋਨਾਵਾਇਰਸ: ਨਿਊਜ਼ੀਲੈਂਡ ਨੇ ਕਿਸ ਯੋਜਨਾ ਰਾਹੀਂ ਕੀਤਾ ਇਸ ਬਿਮਾਰੀ ਨੂੰ ਕਾਬੂ
ਪ੍ਰਕਾਸ਼ਿਤ
ਨਿਊਜ਼ੀਲੈਂਡ ਦੇ ਐੱਮਪੀ ਕੰਵਲਜੀਤ ਸਿੰਘ ਬਖ਼ਸ਼ੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ, ਸਾਫ਼-ਸਫਾਈ ਅਤੇ ਆਪਣੇ ਬੱਬਲ ਵਿੱਚ ਰਹਿਣ ਲਈ ਕਿਹਾ ਗਿਆ।
ਇਸ ਤੋਂ ਇਲਾਵਾ ਹੋਰ ਵੀ ਕਈ ਕਦਮ ਨਿਊਜ਼ੀਲੈਂਡ ਨੇ ਚੁੱਕੇ।
ਰਿਪੋਰਟ- ਨਵਦੀਪ ਕੌਰ ਗਰੇਵਾਲ