ਖੇਤੀ ਆਰਡੀਨੈਂਸ 'ਤੇ ਰਵਨੀਤ ਬਿੱਟੂ: ਕਿਸੇ ਦੇ ਗਲ ਨੂੰ ਹੱਥ ਪਾਓਗੇ ਤਾਂ ਉਹ ਸੜਕਾਂ ’ਤੇ ਆਏਗਾ
ਪ੍ਰਕਾਸ਼ਿਤ
ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੰਸਦ ਵਿੱਚ ਖੇਤੀ ਆਰਡੀਨੈਂਸਾਂ 'ਤੇ ਬੋਲਦਿਆਂ ਕਿਹਾ ਕਿ ਇਹ ਬਿੱਲ ਕਿਸਾਨਾਂ ਲਈ ਖਤਰੇ ਭਰੇ ਹਨ ਤੇ ਇਸ ਨਾਲ ਪੰਜਾਬ ਦਾ ਕਿਸਾਨ ਰੁਲ ਜਾਵੇਗਾ।
ਉਨ੍ਹਾਂ ਅਕਾਲੀ ਦਲ ਨੂੰ ਘੇਰਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਇਸ ਮੁੱਦੇ ਤੇ ਅਸਤੀਫ਼ਾ ਦੇਣਾ ਚਾਹੀਦਾ ਹੈ।