ਸਨਾ ਹਲਾਕ ਸਟਾਰ ਬਣਨਾ ਚਾਹੁੰਦੀ ਹੈ

ਵੀਡੀਓ ਕੈਪਸ਼ਨ, ਸਨਾ ਹਲਾਕ ਸਟਾਰ ਬਣਨਾ ਚਾਹੁੰਦੀ ਹੈ
ਪ੍ਰਕਾਸ਼ਿਤ

ਸਨਾ ਹਲਾਕ ਜੰਗ ਦੇ ਮਾਹੌਲ 'ਚ ਵੀ ਗਾਓਂਦੀ ਹੈ। ਉੱਤਰੀ ਸੀਰੀਆ ਦੇ ਬਾਗੀ ਕਬਜ਼ੇ ਵਾਲੇ ਸ਼ਹਿਰ ਅਟਾਰੇਬ ਵਿੱਚ ਰਹਿੰਦੀ ਸਨਾ ਦਾ ਸੁਪਨਾ ਇੱਕ ਸਟਾਰ ਬਣਨ ਦਾ ਹੈ।

ਡਮਾਸਕਸ 'ਚ ਆਪਣਾ ਘਰ ਛੱਡਣ ਤੋਂ ਬਾਅਦ ਉਸਦਾ ਪਰਿਵਾਰ ਇੱਥੇ ਅਟਾਰੇਬ ਆ ਵਸਿਆ। ਮਾਣੋ ਉਸਦੇ ਸੁਰਾਂ ਦਾ ਆਨੰਦ।