ਜਦੋਂ ਬਾਈਕ ਰੇਸ ਵਿੱਚ ਬਾਈਕ ਰੁੱਕ ਗਈ ਤੇ ਮੁੱਕੇ ਚੱਲਣ ਲੱਗੇ

ਵੀਡੀਓ ਕੈਪਸ਼ਨ, ਜਦੋਂ ਰੇਸ ਦੇ ਵਿਚਾਲੇ ਇੱਕ-ਦੂਜੇ ਨੂੰ ਕੁੱਟਣ ਲੱਗੇ ਬਾਈਕਰ
ਪ੍ਰਕਾਸ਼ਿਤ

ਕੋਸਟਾ ਰੀਕਾ ਵਿੱਚ ਹੋ ਰਹੀ ਮੋਟਰਸਾਈਕਲ ਰੇਸ ਵਿਚਾਲੇ ਹੀ ਰਾਈਡਰ ਇੱਕ-ਦੂਜੇ ਨਾਲ ਭਿੜ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)