ਸਪੇਅਰ ਪਾਰਟਸ ਤੋਂ ਖੁਦਾਈ ਮਸ਼ੀਨ ਬਣਾਉਣ ਵਾਲਾ ਮੁੰਡਾ

ਵੀਡੀਓ ਕੈਪਸ਼ਨ, ਸਪੇਅਰ ਪਾਰਟਸ ਤੋਂ ਖੁਦਾਈ ਮਸ਼ੀਨ ਬਣਾਉਣ ਵਾਲਾ 15 ਸਾਲਾ ਮੁੰਡਾ
ਪ੍ਰਕਾਸ਼ਿਤ

15 ਸਾਲ ਹੋਪ ਇਮੈਨੂਅਲ ਫਰੈਂਕ ਨੇ ਪਹਿਲੀ ਵਾਰ ਐਕਸਕਵੈਟਰ ਨੂੰ ਦੇਖ ਕੇ ਇਸ ਨੂੰ ਬਣਾਉਣ ਬਾਰੇ ਸੋਚਿਆ। ਉਹ ਦੁਨੀਆਂ ਦੇ ਵੱਡੇ ਖੋਜੀਆਂ ਵਿੱਚੋਂ ਇੱਕ ਬਣਨਾ ਚਾਹੁੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)