ਕੀ ਇਹ ਤਸਵੀਰ ਕਿਸਾਨ ਦੀ ਮੰਦਹਾਲੀ ਦਾ 'ਆਧਾਰ' ਹੈ?

ਵੀਡੀਓ ਕੈਪਸ਼ਨ, ਕੀ ਇਹ ਤਸਵੀਰ ਕਿਸਾਨ ਦੀ ਮੰਦਹਾਲੀ ਦਾ 'ਆਧਾਰ' ਹੈ?
ਪ੍ਰਕਾਸ਼ਿਤ

ਇੱਕ ਹੱਥ ਦੀਆਂ ਉਂਗਲਾ ਗੁਆ ਚੁਕੇ ਸੀਤਾਰਾਮ ਨੂੰ ਸਰਕਾਰੀ ਸੁਵਿਧਾਵਾ ਦਾ ਲਾਭ ਨਹੀਂ ਮਿਲ ਰਿਹਾ। ਗਰੀਬ ਕਿਸਾਨ ਇੱਕੋ ਝੋਟੇ ਨਾਲ ਲਗ ਆਪਣਾ ਖੇਤ ਵਾਹੁੰਦਾ ਹੈ।