ਸਮੁੰਦਰ ਦੀ ਡੁੰਘਾਈ ਵਿੱਚ ਸ਼ਾਰਕ ਨਾਲ ਆਹਮੋ-ਸਾਹਮਣਾ

ਵੀਡੀਓ ਕੈਪਸ਼ਨ, ਸ਼ਾਰਕ ਨਾਲ ਆਹਮੋ-ਸਾਹਮਣਾ
ਪ੍ਰਕਾਸ਼ਿਤ

ਬੀਬੀਸੀ ਬਲੂ ਪਲੈਨਟ ਦੀ ਟੀਮ ਮਰੀ ਹੋਈ ਵੇਲ੍ਹ ਨੂੰ ਦੇਖਣ ਪਹੁੰਚੇ ਸੀ ਪਰ ਉੱਥੇ ਮੌਜੂਦ ਸ਼ਾਰਕਸ ਉਨ੍ਹਾਂ ਦੀ ਆਮਦ ਨਾਲ ਗੁੱਸੇ ਵਿੱਚ ਆ ਗਈਆਂ।