ਇਸ ਪਿੰਡ ਦੀਆਂ ਕੁੜੀਆਂ ਪੜ੍ਹਾਈ ਤੋਂ ਕਿਉਂ ਹਨ ਸੱਖਣੀਆਂ?

ਵੀਡੀਓ ਕੈਪਸ਼ਨ, ਇਸ ਪਿੰਡ ਦੀਆਂ ਕੁੜੀਆਂ ਨੂੰ ਕਦੋਂ ਮਿਲੇਗਾ ਸਿੱਖਿਆ ਦਾ ਅਧਿਕਾਰ?
ਪ੍ਰਕਾਸ਼ਿਤ

ਗੁਜਰਾਤ ਚੋਣਾਂ ਦੌਰਾਨ ਵੱਖ-ਵੱਖ ਪਿੰਡਾਂ ਦਾ ਜਾਇਜ਼ਾ ਲੈ ਰਹੀਆਂ ਬਾਇਕਰਸ ਨੇ ਦੂਜੇ ਦਿਨ ਉਪਲਾਗੋੜਾ ਪਿੰਡ ਦੀਆਂ ਮੁਸ਼ਕਲਾਂ ਜਾਣੀਆਂ।

ਇਸ ਪਿੰਡ ਵਿੱਚ ਸਿੱਖਿਆ ਨਾਂ ਦੇ ਬਰਾਬਰ ਹੈ ਯਾਨਿ ਕਿ ਕੋਈ ਵਿਵਸਥਾ ਨਾ ਹੋਣ ਕਾਰਨ ਕੁੜੀਆਂ ਨੂੰ ਤੀਜੀ ਚੌਥੀ ਕਲਾਸ ਤੋਂ ਬਾਅਦ ਪੜ੍ਹਾਈ ਛੱਡਣੀ ਪੈਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)