ਬੱਚੇ ਦੇ ਸਮੇਂ ਤੋਂ ਪਹਿਲਾਂ ਪੈਦਾ ਹੋਣ ਦੇ ਹਾਲਾਤ ਤੋਂ ਕਿਵੇਂ ਬਚਿਆ ਜਾਵੇ
ਪ੍ਰਕਾਸ਼ਿਤ
ਗਰਭਵਤੀ ਹੋਣ ਤੋਂ 40 ਹਫ਼ਤੇ ਬਾਅਦ ਪੈਦਾ ਹੋਣ ਵਾਲਾ ਬੱਚਾ ਨਾਰਮਲ ਹੁੰਦਾ ਹੈ। 37 ਹਫ਼ਤੇ ਤੋਂ ਪਹਿਲਾਂ ਪੈਦਾ ਹੋਣ ਵਾਲਾ ਬੱਚਾ ਪ੍ਰੀਮੈਚਿਓਰ ਕਹਾਉਂਦਾ ਹੈ। ਪ੍ਰੀਮੈਚਿਓਰ ਬੱਚੇ ਪੈਦਾ ਹੋਣ ਦੇ ਕਈ ਕਾਰਨ ਹਨ।
ਇਨ੍ਹਾਂ ਵਿੱਚ IVF, ਹਾਈਪਰ ਟੈਂਸ਼ਨ ਅਤੇ ਡਾਇਬਟੀਜ਼ ਇਨਫੈਕਸ਼ਨ ਅਤੇ ਹਵਾ ਪ੍ਰਦੂਸ਼ਣ ਮੁੱਖ ਹਨ।
ਇਨ੍ਹਾਂ ਬਿਮਾਰੀਆਂ ਤੋਂ ਪ੍ਰੇਸ਼ਾਨ ਮਾਵਾਂ ਨੂੰ ਸਿਹਤਮੰਦ ਖਾਣਾ ਚਾਹੀਦਾ ਹੈ ਅਤੇ ਸਾਫ਼-ਸਫ਼ਾਈ ਦਾ ਖਿਆਲ ਰੱਖਣਾ ਚਾਹੀਦਾ ਹੈ।
ਵੀਡੀਓ – ਗੁਰਪ੍ਰੀਤ ਸੈਣੀ
ਸ਼ੂਟ ਐਡਿਟ – ਸਦਫ਼ ਖ਼ਾਨ /ਆਯੁਸ਼ ਕਥੁਰੀਆ