ਪਾਇਲਟ ਬਣਨਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਵੱਲ ਦਿਓ ਧਿਆਨ

ਵੀਡੀਓ ਕੈਪਸ਼ਨ, ਪਾਇਲਟ ਬਣਨਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਵੱਲ ਦਿਓ ਧਿਆਨ
ਪ੍ਰਕਾਸ਼ਿਤ

ਪਾਇਲਟ ਐਨੀ ਦਿਵਿਆ ਦੁਨੀਆਂ ਦਾ ਸਭ ਤੋਂ ਵੱਡਾ ਜਹਾਜ਼ ਉਡਾਉਣ ਵਾਲੀ ਸਭ ਤੋਂ ਨੌਜਵਾਨ ਪਾਇਲਟ ਹੈ। ਉਹ ਪਾਇਲਟ ਬਣਨ ਦਾ ਉਦੇਸ਼ ਰਖਣ ਵਾਲੇ ਨੌਜਵਾਨਾਂ ਲਈ ਕੁਝ ਟਿੱਪਸ ਦੇ ਰਹੇ ਹਨ।

ਗੁਰਪ੍ਰੀਤ ਸੈਣੀ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)