ਡਰੋਨ ਨੇ ਮਰੀਜ਼ ਦੇ ਟਰਾਂਸਪਲਾਂਟ ਲਈ ਪਹੁੰਚਾਇਆ ਗੁਰਦਾ

ਵੀਡੀਓ ਕੈਪਸ਼ਨ, ਡਰੋਨ ਨੇ ਮਰੀਜ਼ ਦੇ ਟਰਾਂਸਪਲਾਂਟ ਲਈ ਪਹੁੰਚਾਇਆ ਗੁਰਦਾ
ਪ੍ਰਕਾਸ਼ਿਤ

ਅੰਗਾਂ ਨੂੰ ਤੇਜ਼ੀ ਨਾਲ ਮਰੀਜ਼ਾਂ ਤੱਕ ਪਹੁੰਚਾਉਣ ਵਿੱਚ ਡਰੋਨ ਮਦਦ ਕਰ ਰਹੇ ਹਨ। ਅਮਰੀਕਾ ਵਿੱਚ ਅਜਿਹਾ ਹੀ ਹੋਇਆ।

ਇਸ ਨਾਲ ਮਰੀਜ਼ ਦੀ ਜ਼ਿੰਦਗੀ ਵੀ ਬਚਦੀ ਹੈ, ਡਾਕਟਰਾਂ ਦਾ ਸਮਾਂ ਅਤੇ ਪੈਸਾ ਵੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)