ਏਸੀ ਦੀ ਸਰਵਿਸਿੰਗ ਦੌਰਾਨ, ਇਹ ਸਾਵਧਾਨੀਆਂ ਰੱਖਣਗੀਆਂ ਖ਼ਤਰੇ ਤੋਂ ਦੂਰ!

ਵੀਡੀਓ ਕੈਪਸ਼ਨ, ਏਸੀ ਦੀ ਸਰਵਿਸਿੰਗ ਦੌਰਾਨ, ਇਹ ਸਾਵਧਾਨੀਆਂ ਰੱਖਣਗੀਆਂ ਖਤਰੇ ਤੋਂ ਦੂਰ
ਪ੍ਰਕਾਸ਼ਿਤ

ਗਰਮੀਆਂ ਆਉਂਦੇ ਹੀ ਹਰ ਘਰ ਵਿੱਚ ਏਸੀ ਚੱਲ ਜਾਂਦੇ ਹਨ, ਪਰ ਏਸੀ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਬੇਹੱਦ ਜ਼ਰੂਰੀ ਹੈ। ਏਸੀ ਦੀ ਸਰਵੀਸਿੰਗ ਦੇ ਨਾਲ ਨਾਲ ਕਮਰੇ ਦਾ ਤਾਪਮਾਨ ਤੇ ਗੈਸ ਕਿਵੇਂ ਭਰਵਾਉਣੀ ਹੈ, ਇਸ 'ਤੇ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)