ਪਠਾਨਕੋਟ ਦੇ 5 ਕੋਰੋਨਾ ਮਰੀਜ਼ ਠੀਕ, ਵੱਖਰੇ ਅੰਦਾਜ਼ 'ਚ ਘਰ ਲਈ ਕੀਤਾ ਰਵਾਨਾ
ਪ੍ਰਕਾਸ਼ਿਤ
ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪੰਜ ਕੋਰੋਨਾ ਮਰੀਜ਼ ਠੀਕ ਹੋ ਕੇ ਆਪਣੇ ਘਰ ਵਾਪਿਸ ਪਰਤ ਰਹੇ ਹਨ। ਹਸਪਤਾਲ ਪ੍ਰਸ਼ਾਸਨ ਨੇ ਫੁੱਲ ਬਰਸਾ ਕੇ ਅਤੇ ਤਾਡ਼ੀਆੰ ਮਾਰ ਕੇ ਇਨ੍ਹਾਂ ਲੋਕਾਂ ਨੂੰ ਆਪਣੇ ਘਰ ਲਈ ਰਵਾਨਾ ਕੀਤਾ।